हिन्दी  বাংলা  தமிழர்  اردو  తెలుగు  ಕನ್ನಡ  ਪੰਜਾਬੀ
Search
Punjabi News, Punjabi Newspaper, ਪੰਜਾਬੀ ਖ਼ਬਰਾਂ, Punjab News - Quami Ekta (ਕੌਮੀ ਏਕਤਾ) | EUROPE VICH PUNJABI | Punjabi Lekhak |

EUROPE VICH PUNJABI
 • 
ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਲਗਾਤਾਰ ਤੀਜੇ ਦਿਨ ਵੀ ਮਹਿੰਗਾਈ ਮੁੱਦੇ ਦੀ ਬਲੀ ਚੜ ਗਈ। ਰਾਜਸਭਾ ਦੀ ਬੈਠਕ ਵੋਟ ਪਾਉਣ ਦੇ ਮਤੇ ਵਾਲੇ ਐਕਟ ਦੇ ਤਹਿਤ
 
 •  ਮਹਿੰਗਾਈ ਮਾਨਸੂਨ ਅਜਲਾਸ ਦੇ ਜੜੀ ਬੈਠੀ, ਤੀਜੇ ਦਿਨ ਵੀ ਪਾਰਲੀਮੈਂਟ ਠੱਪ, ਭਾਜਪਾ ਨੇ ਦਿੱਤਾ ਰਾਸ਼ਟਰਪਤੀ ਨੂੰ ਮੈਮੋਰੰਡਮ
ਨਵੀਂ ਦਿੱਲੀ, 29 ਜੁਲਾਈ (ਪ ਪ ) : - ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਲਗਾਤਾਰ ਤੀਜੇ ਦਿਨ ਵੀ ਮਹਿੰਗਾਈ ਮੁੱਦੇ ਦੀ ਬਲੀ ਚੜ ਗਈ। ਰਾਜਸਭਾ ਦੀ ਬੈਠਕ ਵੋਟ ਪਾਉਣ ਦੇ ਮਤੇ ਵਾਲੇ ਐਕਟ ਦੇ ਤਹਿਤ ਮੁੱਲ ਵਾਧੈ ਤੇ ਚਰਚਾ ਕਰਵਾਉਣ ਦੀ ਮੰਗ ਤੇ ਵਿਰੋਧੀ ਧਿਰ ਦੇ ਹੰਗਾਮੇ ਦੇ ਕਾਰਣ ਇੱਕ ਵਾਰ ਫਿਰ ਰੱਦ ਹੋਣ ਦੇ [...]
 
 •  ਪੋਰਦੀਨੋਨੇ ਦੇ ਖੇਡ ਮੇਲੇ ਚ ਕਬੱਡੀ ਖਿਡਾਰੀ ਸਾਰਬਾ ਆਲਮਵਾਲ (ਮੋਗਾ) ਅਤੇ ਜੱਗੀ ਘਨੌਰ ਦਾ ਹੋਵੇਗਾ ਸੋਨ ਮੁੰਦੀਆਂ ਨਾਲ ਸਨਮਾਨ
ਰੋਮ(ਇਟਲੀ)29ਜੁਲਾਈ/ਟੇਕ ਚੰਦ ਜਗਤਪੁਰ- ਜੰਗ ਸਪੋਰਟਸ ਕਲੱਬ ਮੋਤੀਂਕਿਆਰੀ ਦੇ ਪ੍ਰਧਾਨ ਸ ਗੁਰਿੰਦਰ ਸਿੰਘ ਢੀਡਸਾ ,ਦਰਵਾਰਾ ਸਿੰਘ ਅਤੇ ਉਘੇ ਕੁਮੈਟਰ  ਪਰਮਜੀਤ ਸਿੰਘ ਢਿੱਲੋ ਵਲੋ  ਸ਼ੇਰੇ ਪੰਜਾਬ ਸਪੋਰਟਸ ਕਲੱਬ ਪਾਸੀਆਨੋ ਦੀ ਪੋਰਦੀਨੋਨੇ ਵਲੋ ਇਟਲੀ ਕਬੱਡੀ ਫੈਡਰੇਸ਼ਨ ਲਾਲੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 1ਅਗਸਤ ਦਿਨ ਐਤਵਾਰ ਨੂੰ ਸ਼ਾਨਦਾਰ ਖੇਡ ਮੇਲੇ ਚ ਪ੍ਰਸਿੱਧ ਕਬੱਡੀ ਖਿਡਾਰੀ ਸਾਰਬਾ ਆਲਮਵਾਲ(ਮੋਗਾ) ਅਤੇ ਜੱਗੀ ਘਨੌਰ [...]
 
 •  ਸ ਕੁਲਵਿੰਦਰ ਸਿੰਘ ਰਾਣਾ ਸਰਪਬ-ਸੰਮਤੀ ਨਾਲ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਐਡ ਕਲਚਰਲ ਕਲੱਬ ਬੈਰਗਾਮੋ ਦੇ ਜ ਸਕੱਤਰ ਨਿਯੁਕਤ
ਰੋਮ(ਇਟਲੀ) 29 ਜੁਲਾਈ-ਟੇਕ ਚੰਦ ਜਗਤਪੁਰ- ਇਟਲੀ ਚ ਕਬੱਡੀ ਫੈਡਰੇਸ਼ਨ ਲਾਲੀ ਅਧੀਨ ਹੋ ਰਹੇ ਖੇਡ ਮੇਲਿਆਂ ਚ ਸਭ ਤੋ ਵੱਧ ਕੱਪ ਜਿੱਤਣ ਵਾਲੀ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਐਡ ਕਲਚਰਲ ਕਲੱਬ ਬੈਰਗਾਮੋ ਦੀ ਵਿਸ਼ੇਸ਼ ਮੀਟਿੰਗ ਕਲੱਬ ਦੇ ਪ੍ਰਧਾਨ ਸ ਜਸਵੀਰ ਸਿੰਘ ਉਪਲ ਦੀ ਅਗਵਾਈ ਹੇਠ ਬੈਰਗਾਮੋ ਵਿਖੇ ਹੋਈ ਜਿਸ ਵਿੱਚ ਟੀਮ ਦੇ ਉਚਕੋਟੀ ਖਿਡਾਰੀਆਂ ਦੀ ਸ਼ਲਾਘਾ ਕੀਤੀ [...]
 
 •  ਸ਼ਿਵ ਸ਼ਕਤੀ ਮੰਦਿਰ ਦਾ ਉਦਘਾਟਨ ਪਹਿਲੀ ਅਗਸਤ ਨੂੰ
ਇਟਲੀ – (ਕੁਮਾਰ)-29 july-  ਵਿੱਚ ਸ਼ਿਵ ਸ਼ਕਤੀ ਮੰਦਿਰ ਦਾ ਉਦਘਾਟਨ ਪਹਿਲੀ ਅਗਸਤ ਦਿਨ ਐਤਵਾਰ ਨੂੰ ਕੀਤਾ ਜਾਵੇਗਾ। ਇਹ ਜਾਣਕਾਰੀ ਸ਼ਿਵ ਸ਼ਕਤੀ ਮੰਦਿਰ ਦੇ ਪ੍ਰਬੰਧਕਾਂ ਨੇ ਦਿੱਤੀ। ਪਾਲਾਜੋਲੋ ਵਿੱਚ 900 ਮੀਟਰ ਸਕੇਅਰ ਦੀ ਜਗ੍ਹਾ ਵਿੱਚ ਸਥਿਤ ਇਸ ਮੰਦਿਰ ਵਿੱਚ ਵੱਡੇ ਹਾਲ ਤੋਂ ਇਲਾਵਾ ਬਾਥਰੂਮ,ਕਮਰੇ ਅਤੇ ਹੋਰ ਲੋੜ ਮੁਤਾਬਿਕ ਸਾਰੀਆਂ ਸਹੂਲਤਾਂ ਹਨ। ਕਾਰ ਪਾਰਕਿੰਗ ਵਾਸਤੇ ਵੀ ਵਧੀਆ ਸਹੂਲਤ [...]
 
 • 
 
 • 
 
 •  ਸਿੱਖ ਨੌਜਵਾਨਾਂ ਤੇ ਤਸ਼ੱਦਦ ਤੇ ਕਾਲ ਕੋਠੜੀਆਂ ਵਿੱਚ ਬੰਦ ਕਰਕੇ ਪ੍ਰਕਾਸ਼ ਸਿੰਘ ਬਾਦਲ ਵੀ ਚੱਲ ਰਿਹਾ ਦਰਬਾਰੇ ਤੇ ਜਕਰੀਏ ਬੇਅੰਤੇ ਦੀਆਂ ਲੀਹਾਂ ਤੇ ।
ਹਮਬਰਗ(ਅਮਰਜੀਤ ਸਿੰਘ ਸਿਧੂ):-29 july- ਇੰਟਰਨੈਸ਼ਨਲ ਸਿੱਖ ਕੌਸਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ, ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ , ਭਾਈ ਰਸ਼ਪਾਲ ਸਿੰਘ, ਭਾਈ ਤਰਲੋਕ ਸਿੰਘ, ਭਾਈ ਗੁਰਵਿੰਦਰ ਸਿੰਘ, ਸ੍ਰ ਗੁਰਸ਼ਰਨਜੀਤ ਸਿੰਘ,  ਸਿੱਖ ਫੈਡਰੇਸ਼ਨ ਸਵਿਟਜ਼ਰਲੈਡ ਦੇ ਭਾਈ ਅਮਰਜੀਤ ਸਿੰਘ ਬੱਬਰ ਖਾਲਸਾ ਇੰਟਰਨੈਸ਼ਨਲ ( ਜਥੇ. ਤਲਵਿੰਦਰ ਸਿੰਘ ਬੱਬਰ) ਬੈਲਜ਼ੀਅਮ ਦੇ ਜਥੇਦਾਰ ਭਾਈ ਹਰਵਿੰਦਰ [...]
 
 •  ਦਲਿਤ ਭਾਈਚਾਰੇ ਦੇ ਲੋਕਾਂ ਨੇ ਲਗਾਏ ਲੋਕ ਨਿਰਮਾਣ ਵਿਭਾਗ ਤੇ ਪੱਖਪਾਤ ਦੇ ਦੋਸ਼
ਦਲਿਤਾਂ ਦੇ ਘਰ ਬਚਾਉਣ ਲਈ ਉਚ ਅਧਿਕਾਰੀਆਂ ਕੋਲ ਮਾਮਲਾ ਉਠਾਵਾਂਗੇ : ਪੁਰਖਾਲਵੀ ਮੁਹਾਲੀ 29 ਜੁਲਾਈ- ਜ਼ਿਲੇ ਦੇ ਪਿੰਡ ਮਨੌਲੀ ਸੂਰਤ ਵਿਖੇ ਬਣਾਈ ਜਾ ਰਹੀ ਫ਼ਿਰਨੀ ਦੌਰਾਨ ਦਲਿਤ ਪਰਿਵਾਰਾਂ ਨਾਲ ਲੋਕ ਨਿਰਮਾਣ ਵਿਭਾਗ ਵੱਲੋਂ ਕੀਤੇ ਜਾ ਰਹੇ ਪੱਖਪਾਤ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਸਚਾਈ ਜਾਨਣ ਲਈ ਅੱਜ ਸਮਾਜ ਸੇਵੀ ਜਥੇਬੰਦੀ ਦਲਿਤ [...]
 
 •  ਧਰਮੀ ਫੌਜੀ ਮੇਜਰ ਸਿੰਘ ਬਸੀ ਪਠਾਣਾ ਦਾ ਆਗਰੇ ਦੇ ਹਸਪਤਾਲ ਉਪਾਧਿਆ ’ ਚ ਦੇਹਾਂਤ
ਫਤਹਿਗੜ ਸਾਹਿਬ, 29 ਜੁਲਾਈ ( ਹਰਪ੍ਰੀਤ ਕੌਰ ਟਿਵਾਣਾ)  -   ਧਰਮੀ ਫੌਜੀ ਮੇਜਰ ਸਿੰਘ ਭਾਰਤੀ ਫੌਜ ਦੀ 171 ਫੀਲਡ ਰੈਜਮੈਂਟ ਦਾ ਸਿਪਾਹੀ ਸੀ। 1984 ਵਿਚ ਜਦਂੋ ਭਾਰਤੀ ਫੌਜਾਂ ਵਲੋਂ ਸ੍ਰੀ ਦਰਬਾਰ ਸਾਹਿਬ ਉ¤ਤੇ ਹਮਲਾ ਕੀਤਾ ਗਿਆ ਤਾਂ ਉਸ ਸਮੇ ਮੇਜਰ ਸਿੰਘ ਦੀ ਯੂਨਿਟ ਰਾਜਸਥਾਨ ਦੇ ਸ਼ਹਿਰ ਅਲਵਰ ਵਿੱਚ ਤੈਨਾਤ ਸੀ। ਗੁਰੂ ਘਰਾਂ ਦੀ ਹੋਈ ਘੌਰ ਨਿਰਾਦਰੀ ਨੇ [...]
 
Updated: 298 minutes ago
Disclaimer Copyright Terms of Service & Privacy Policy Sitemap Great Links
Bookmark and Share